District NewsMalout News

50 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕੀਤਾ ਕਾਬੂ

ਮਲੋਟ:- ਏ.ਆਈ.ਜੀ ਗੁਰਮੀਤ ਸਿੰਘ (ਪੀ.ਪੀ.ਐੱਸ) ਐੱਸ.ਟੀ.ਐਫ ਰੇਂਜ ਬਠਿੰਡਾ ਦੇ ਦਿਸ਼ਾ ਨਿਰਦੇਸ਼ ਹੇਠ ਐੱਸ.ਟੀ.ਐਫ ਦੀ ਟੀਮ ਦੇ ਐੱਸ.ਆਈ ਸ. ਗੁਰਮੇਲ ਸਿੰਘ, ਐੱਸ.ਆਈ ਸਾਧੂ ਸਿੰਘ, ਏ.ਐੱਸ.ਆਈ ਕੁਲਬੀਰ ਸਿੰਘ, HC ਮਨਦੀਪ ਸਿੰਘ, HC ਲਖਵਿੰਦਰ ਸਿੰਘ, HC ਚਰਨਜੀਤ ਸਿੰਘ ਵੱਲੋਂ ਗਸ਼ਤ ਦੌਰਾਨ ਬੂੜਾ ਗੁੱਜਰ ਰੋਡ ਸ਼੍ਰੀ ਮੁਕਤਸਰ ਸਾਹਿਬ ਤੋਂ

2 ਵਿਅਕਤੀਆਂ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ, ਮਨਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀਅਨ ਜਲਾਲਾਬਾਦ ਨੂੰ ਮੋਟਰਸਾਇਕਲ ਅਤੇ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿੰਨ੍ਹਾਂ ਦੇ ਖਿਲਾਫ਼ ਬੀਤੇ ਦਿਨੀਂ ਮੁਕੱਦਮਾ ਨੰਬਰ 93 ਅ/ਧ 216 NDPS ਐਕਟ ਦਰਜ ਰਜਿਸਟਰ ਕਰਵਾਇਆ ਗਿਆ ।

Author : Malout Live

Leave a Reply

Your email address will not be published. Required fields are marked *

Back to top button