District NewsMalout News
ਦੂਜੀ ਟਰਮ ਦਾ ਸਿਲੇਬਸ ਅਤੇ ਮਾਡਲ ਪੇਪਰ ਬੋਰਡ ਨੇ ਕੀਤੇ ਜਾਰੀ- ਗੁਰਲਾਲ ਸਿੰਘ ਕਾਉਂਸਿਲ ਮੈਂਬਰ
ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ 2 ਦੀਆਂ 5th,8th,10th,12th ਬੋਰਡ ਜਮਾਤਾਂ ਦਾ ਸਿਲੇਬਸ ਅੰਕਾਂ ਦੀ ਵੰਡ ਨਾਲ ਅਤੇ ਮਾਡਲ ਪੇਪਰ ਬੋਰਡ ਦੀ website http://old.pseb.ac.in/Term-2-2021-2022-Model-Test-Paper-Sample-Question-Paper.html ਤੇ ਅਪਲੋਡ ਕਰ ਦਿੱਤਾ ਹੈ।
ਅਕਾਦਮਿਕ ਕਾਊਂਸਲ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਗੁਰਲਾਲ ਸਿੰਘ ਨੇ ਅਧਿਆਪਕਾਂ, ਸਕੂਲ ਮੁਖੀਆਂ, ਨੂੰ ਬੇਨਤੀ ਕੀਤੀ ਕਿ ਸਿਲੇਬਸ ਅਤੇ ਪੇਪਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਸਮੇਂ ਰਹਿੰਦੇ ਟਰਮ2 ਦੀ ਤਿਆਰੀ ਹੋ ਸਕੇ।