District NewsMalout News

ਨਸ਼ੇ ਵਿਰੁੱਧ ਜਾਗਰੂਕਤਾ ਦਾ ADMM ਦਾ 12ਵਾਂ ਦਿਨ

ਮਲੋਟ:- ਸਮਾਜ ਸੇਵੀ ਵਿਨੋਦ ਖੁਰਾਣਾ ਦੀ ਦੇਖ-ਰੇਖ ਵਿੱਚ ਐਂਟੀ ਡਰੱਗਜ਼ ਮੂਵਮੈਂਟ, ਮਲੋਟ ਦਾ ਅੱਜ 12ਵੇਂ ਦਿਨ ਸਫਲਤਾਪੂਰਵਕ ਪ੍ਰਚਾਰ ਜਾਰੀ ਰਿਹਾ। ਅੱਜ ਬੁਰਜਾਂ ਫਾਟਕ ਅਤੇ ਏਕਤਾ ਨਗਰ ਇਲਾਕਿਆਂ ਵਿੱਚ ਨਸ਼ਾ ਰੋਕੂ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਮੁਫ਼ਤ ਇਲਾਜ ਦੇ ਲਈ ਪ੍ਰੇਰਿਤ ਕੀਤਾ ਗਿਆ।

ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਮਾਜਸੇਵੀ ਅਨਿਲ ਜੁਨੇਜਾ, ਚਿੰਟੂ ਬੱਠਲਾ, ਡਾ. ਇੰਦਰਜੀਤ ਅਰੋਦੀਆ, ਸ਼ੰਭੂ ਮੰਡਲ, ਵਰਿੰਦਰ ਤਨੇਜਾ, ਸੁਰੇਸ਼ ਕੁਮਾਰ ਬਿੱਟੂ, ਧੀਰਜ ਬਜਾਜ, ਪਰਦੀਪ ਦੀਪਾ, ਰਾਜੇਸ਼ ਇੰਦੋਰਾ, ਰਿੰਕੂ ਸਾਬਕਾ ਐਮ.ਸੀ, ਕਮਲ ਬਾਘਲਾ, ਸੁਰਿੰਦਰ ਸਿੰਘ ਅਤੇ ਮੰਗਾ ਕੁਮਾਰ ਨੇ ਅੱਜ ਦੀ ਮੁਹਿੰਮ ਦੌਰਾਨ ਸਹਿਯੋਗ ਦਿੱਤਾ।

Author : Malout Live

Leave a Reply

Your email address will not be published. Required fields are marked *

Back to top button