Interesting Facts

ਰੋਚਕ ਤੱਥ

ਗੁਜਰਾਤ ਦੇ ਮੋਡਾਸਾ ‘ਚ ਰਹਿਣ ਵਾਲੀ ਨੀਲਾਸ਼ੀ ਪਟੇਲ (17 ਸਾਲ ) ਦੇ ਵਾਲ ਸਭ ਤੋਂ ਲੰਬੇ ਹਨ| ਜਿਸ ਕਾਰਨ ਉਸਦਾ ਨਾਮ “Gunniess World Record” ਵਿੱਚ ਲਗਾਤਾਰ ਦੋ ਵਾਰ ਦਰਜ ਹੋ ਚੁੱਕਾ ਹੈ| ਨੀਲਾਸ਼ੀ ਪਟੇਲ ਦੇ ਵਾਲ ਕਰੀਬ 190 cm (6 ਫੁੱਟ 2.8 ਇੰਚ) ਲੰਬੇ ਹਨ |

Leave a Reply

Your email address will not be published. Required fields are marked *

Back to top button