District NewsMalout News

ਮਲੋਟ ਵਿਖੇ ਕੱਲ੍ਹ ਲਗਾਇਆ ਜਾਵੇਗਾ ਮੁਫ਼ਤ ਆਯੁਰਵੈਦਿਕ ਚੈਕਅੱਪ ਕੈਂਪ

ਮਲੋਟ: ਮਲੋਟ ਦੇ 45 ਸਾਲ ਪੁਰਾਣੇ ਮਸ਼ਹੂਰ ਪਬਲਿਕ ਆਯੁਰਵੈਦਿਕ ਵੱਲੋਂ ਮੁਫ਼ਤ ਆਯੁਰਵੈਦਿਕ ਚੈਕਅੱਪ ਕੈਂਪ ਸੂਰਜਾ ਰਾਮ ਮਾਰਕਿਟ ਗੇਟ, ਜੀ.ਟੀ. ਰੋਡ, ਮਲੋਟ ਵਿਖੇ ਕੱਲ੍ਹ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਗੁਰਮੀਤ ਸਿੰਘ (B.A.M.S. (Pb.) P.G.P.P.) (ਜੋੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਦੇ ਮਾਹਿਰ), ਸ਼੍ਰੀ ਗੁਰੂ ਹਰ ਰਾਏ ਆਯੁਰਵੈਦਿਕ ਕਲੀਨਿਕ, ਜਲਾਲਾਬਾਦ ਵਾਲੇ ਵੱਲੋਂ ਜੋੜਾਂ ਦੇ ਦਰਦ (ਜੋੜਾਂ ਦੀ ਗਰੀਸ ਖਤਮ ਹੋਣਾ ਜਾਂ ਜੋੜਾਂ ਦੀ ਸੁਜਣ), ਬਲੱਡ ਪ੍ਰੈਸ਼ਰ ਵੱਧਣਾ (ਦਿਲ ਦੇ ਰੋਗ), ਗੁਰਦਿਆਂ ਦੇ ਰੋਗ (ਡਾਇਲਸਿਸ ਰੋਕਣ), ਚਮੜੀ ਦੇ ਰੋਗ (ਸੋਰਇਸਸ, ਸਫੈਦ ਦਾਗ, ਚਕਤੇ, ਲਾਲ ਦਾਗ ਆਦਿ), ਕੈਂਸਰ (ਕਿਸੇ ਵੀ ਤਰ੍ਹਾਂ ਦੀ ਸਰੀਰ ਦੀ ਗਿਲਟੀ ਹੋਣਾ), ਸ਼ੂਗਰ ਰੋਗ (ਸ਼ੂਗਰ ਦਾ ਆਯੁਰਵੈਦਿਕ ਇਲਾਜ, ਸ਼ੂਗਰ ਕਾਰਨ ਹੋਈ ਕਮਜੋਰੀ) ਸੰਬੰਧੀ ਚੈਕਅੱਪ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਪੁਕੇਸ਼ ਬਾਂਸਲ 78294-30001 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Back to top button