District News

ਗਿੱਦੜਬਾਹਾ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ ਖੇਡੇ ਗਏ

ਗਿੱਦੜਬਾਹਾ:- ਪ੍ਰੋ: ਗੋਪਾਲ ਸਿੰਘ ਸਕੱਤਰ ਜ਼ਿਲਾ ਰੈੱਡ ਕਰਾਸ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਰੈੱਡ ਕਰਾਸ ਸੋਸਾਇਟੀ ਦੇ ਕੌਂਸਲ ਕੇਂਦਰ ਸਿਲਾਈ ਕਢਾਈ ਸੈਂਟਰ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਦੇ ਲੱਛਣਾਂ, ਇਸ ਦੇ ਫੈਲਣ ਅਤੇ ਬਚਾਅ ਤੇ ਪ੍ਰਹੇਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਵਿਚ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਸਾਹਿਬ ਜੀ ਨੇ ਲੋਕਾਂ ਨੂੰ ਇਸ ਬਿਮਾਰੀ ਨਾਲ ਨੱਜਿਠਨ ਲਈ ਇਲਾਜ ਨਾਲੋਂ ਸਾਵਧਾਨੀ ਅਤੇ ਪ੍ਰਹੇਜ ਦੀ ਜਿਆਦਾ ਜਰੂਰਤ ਹੈ ਇਸ ਬਾਰੇ ਦੱਸਿਆ ਇਸ ਵਿਚ ਨਾਇਬ ਤਹਿਸੀਲਦਾਰ ਸਾਹਿਬ ਤੇ ਪ੍ਰਸਾਸ਼ਨ ਦੇ ਮੋਤਵਾਰ ਵਰਕਰ ਸ਼ਾਮਲ ਸਨ। ਇਸ ਮੌਕੇ ਤੇ ਸ੍ਰੀ ਗੋਰਵ ਦੁੱਗਲ, ਸੁਰਿੰਦਰ ਕੁਮਾਰ ਦੋਦਾ, ਸਤਪਾਲ ਸਿੰਘ ਢਿਲੋਂ ਤੇ ਟੀਮ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *

Back to top button