Malout News
ਵਿਨੋਦ ਖੁਰਾਣਾ ਦੇ ਸ਼ਾਗਿਰਦ ਰਵੀ ਗਿੱਲ ਦੇ ਗੀਤ ਦਾ ਪੋਸਟਰ ਰਿਲੀਜ਼ :
ਮਲੋਟ:- ਸੰਗੀਤਕਾਰ ਵਿਨੋਦ ਖੁਰਾਣਾ ਦੇ ਸਰਸਵਤੀ ਮਿਊਜ਼ਿਕ ਸਕੂਲ ਵਿਖੇ ਅੱਜ ਉਹਨਾਂ ਦੇ ਸ਼ਾਗਿਰਦ ਰਵੀ ਗਿੱਲ ਦੇ ਗੀਤ ‘ਪੰਜਾਬ ਬੋਲਦਾ’ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਪੋਸਟਰ ਰਿਲੀਜ਼ ਕਰਨ ਦੀ ਰਸਮ ਕੇਸ਼ਵ ਸਿਡਾਨਾ, ਸੰਦੀਪ ਵਰਮਾ ਅਤੇ ਅਨਿਲ ਜੁਨੇਜਾ ਨੇ ਅਦਾ ਕੀਤੀ। ਇਸ ਮੌਕੇ ਰਵੀ ਗਿੱਲ ਅਤੇ ਖੁਸ਼ਕਰਨ ਘੱਗਾ ਮੌਜੂਦ ਸਨ।