District NewsMalout News

ਮਲੋਟ ਸ਼ਹਿਰ ਵਿੱਚ BSNL ਦੀਆਂ 4G ਸੇਵਾਵਾਂ ਦੀ ਹੋਈ ਸ਼ੁਰੂਆਤ

ਮਲੋਟ: ਮਲੋਟ ਸ਼ਹਿਰ ਵਿੱਚ ਵੀ ਹੁਣ BSNL ਦੀ 4G ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਜਾਣਕਾਰੀ ਦਿੰਦਿਆ ਐੱਸ.ਡੀ.ਓ ਰਾਜੀਵ ਜਾਸੂਜਾ ਨੇ ਦੱਸਿਆ ਕਿ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਮਲੋਟ ਸ਼ਹਿਰ ਵਿੱਚ 4G ਸੇਵਾ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਨਵਾਂ 4G ਸਿਮ ਸਿਰਫ 1 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ, ਜਿਸਦੀ ਆਫਰ ਸੀਮਿਤ ਸਮੇਂ ਲਈ ਹੈ। ਜਿਸ ਵਿੱਚ ਪਲਾਨ ਵੈਧਤਾ 60 ਦਿਨ ਤੋਂ ਇਲਾਵਾ ਅਨਲਿਮਿਟਡ ਫੋਨ ਕਾਲਸ ਅਤੇ 2GB ਪ੍ਰਤੀ ਦਿਨ ਡਾਟਾ ਦਿੱਤਾ ਜਾ ਰਿਹਾ ਹੈ।

Author: Malout Live

Back to top button