District NewsMalout News

ਮਲੋਟ ਦੇ ਸ਼੍ਰੀ ਅਮਰ ਨਾਥ ਗਿਰਧਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਗਜੇਕਟਿਵ ਮੈਂਬਰ ਨਿਯੁਕਤ

ਮਲੋਟ:- ਮਲੋਟ ਦੇ ਸ਼੍ਰੀ ਅਮਰ ਨਾਥ ਗਿਰਧਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਐਗਜੇਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਧੀਂਗੜਾ ਅਤੇ ਜ਼ਿਲ੍ਹਾ ਜਨਰਲ ਸੈਕਰੇਟਰੀ ਸੁਨੀਲ ਚਲਾਨਾ ਵੱਲੋਂ ਅਮਰ ਨਾਥ ਗਿਰਧਰ ਦੀ ਇਸ ਨਿਯੁਕਤੀ ਲਈ ਉਹਨਾਂ ਨੂੰ ਸਨਮਾਨਿਤ ਕਰਦਿਆਂ ਹੋਇਆ ‘ਜੀ ਆਇਆ’

                                     

ਆਖਿਆ ਗਿਆ ਅਤੇ ਉਹਨਾਂ ਕਿਹਾ ਕਿ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਵਪਾਰ ਅਤੇ ਸਮੁੱਚੇ ਵਪਾਰੀ ਵਰਗ ਲਈ ਤੁਸੀਂ ਆਪਣੇ ਤਨ-ਮਨ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਵਪਾਰੀ ਵਰਗ ਦੇ ਹਿੱਤਾ ਲਈ ਯੋਗ ਉਪਰਾਲੇ ਕਰੋਗੇ। ਆਸ ਹੈ ਕਿ ਤੁਸੀਂ ਜ਼ਿਲ੍ਹਾ ਵਪਾਰ ਮੰਡਲ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਦੇ ਸੰਵਿਧਾਨ ਦੇ ਪਾਬੰਦ ਰਹੋਗੇ ਅਤੇ ਇਸ ਨੂੰ ਉੱਚ ਸ਼ਿਖਰਾ ‘ਤੇ ਲੈ ਕੇ ਜਾਵੋਗੇ ।

Leave a Reply

Your email address will not be published. Required fields are marked *

Back to top button