Malout News

ਮਲੋਟ ਦੇ ਐੱਸ.ਡੀ.ਐੱਮ ਸ.ਗੋਪਾਲ ਸਿੰਘ ਪ੍ਰਮੋਟ ਹੋ ਕੇ ਡਿਪਟੀ ਸਕੱਤਰ ਲੋਕ ਸੂਚਨਾ ਵਿਭਾਗ ਵਿਖੇ ਹੋਏ ਨਿਯੁਕਤ

ਮਲੋਟ:- ਮਲੋਟ ਦੇ ਹਰਮਨ ਪਿਆਰੇ ਦਫਤਰ ਉਪ-ਮੰਡਲ ਮੈਜਿਸਟਰੇਟ ਸ. ਗੋਪਾਲ ਸਿੰਘ (ਪੀ.ਸੀ.ਐੱਸ) ਜੋ ਕਿ ਪਿਛਲੇ  ਤਿੰਨ ਸਾਲਾਂ ਤੋ ਮਲੋਟ ਵਿੱਚ ਬਤੌਰ ਐੱਸ.ਡੀ.ਐੱਮ ਦੀ ਸੀਟ ਤੇ ਮੌਜੂਦ ਸੀ।

ਜਿਸ ਦੌਰਾਨ ਉਨ੍ਹਾਂ ਨੇ ਹਲਕੇ ਵਿੱਚ ਅਨੇਕਾਂ ਚੰਗੇ ਕੰਮ ਕਰਦੇ ਹੋਏ ਅੱਜ ਆਪਣੇ ਅਹੁਦੇ ਤੋਂ ਪ੍ਰਮੋਟ ਹੋ ਕੇ ਡਿਪਟੀ ਸਕੱਤਰ ਲੋਕ ਸੂਚਨਾ ਵਿਭਾਗ ਵਿਖੇ ਨਿਯੁਕਤ ਹੋਏ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਚੰਗੇ ਅਫ਼ਸਰ ਲੋਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡ ਜਾਂਦੇ ਹਨ।

Leave a Reply

Your email address will not be published. Required fields are marked *

Back to top button