District NewsMalout News

ਕੈਬਨਿਟ ਮੰਤਰੀ ਅੱਜ ਕਰਨਗੇ ਲੰਬੀ ਹਲਕੇ ਦਾ ਦੌਰਾ

ਮਲੋਟ (ਲੰਬੀ): ਲੰਬੀ ਹਲਕਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਅੱਜ ਲੰਬੀ

ਹਲਕੇ ਸੰਭਾਵਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।

Author: Malout Live

Back to top button