Punjab
ਪੰਜਾਬ ਸਰਕਾਰ ਵੱਲੋ 25 ਆਈ. ਪੀ. ਐੱਸ. ਅਤੇ 4 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋ ਅੱਜ ਪੰਜਾਬ ਦੇ 29 ਅਧਿਕਾਰੀਆਂ ਦੀ ਤਬਾਦਲੇ ਦਾ ਐਲਾਨ ਕੀਤਾ ਗਿਆ । ਜਿਹਨਾਂ ਵਿੱਚੋ 25 ਆਈ. ਪੀ. ਐੱਸ. ਅਤੇ 4 ਪੀ. ਪੀ. ਐੱਸ. ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ । ਇਹ ਤਬਾਦਲੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਰਾਜਪਾਲ ਦੇ ਨਿਰਦੇਸ਼ਾਂ ‘ਤੇ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼. ਦਾ ਵੀ ਤਬਾਦਲਾ ਕੀਤਾ ਗਿਆ ਹੈ।