District NewsMalout News

ਪੰਜਾਬੀ ਅਣਖ ਲਈ ਲੜਨਾ ਜਾਣਦੇ ਹਨ- ਪ੍ਰੋ. ਰੁਪਿੰਦਰ ਕੌਰ ਰੂਬੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਹਲਕਾ ਇੰਚਾਰਜ ਮਲੋਟ ਕਾਂਗਰਸ ਅਤੇ ਸਾਬਕਾ M.L.A ਪ੍ਰੋਫ਼ੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੁਲਵਿੰਦਰ ਕੌਰ ਮੁਲਾਜ਼ਮ (C.I.S.F) ਜੋ ਏਅਰਪੋਰਟ ਤੇ ਤਾਇਨਾਤ ਸੀ ਨੇ ਜੋ ਪਿਛਲੇ ਦਿਨੀਂ ਕੀਤਾ ਉਹ ਸਾਰੀ ਪੰਜਾਬੀ ਕੌਮ ਦੀ ਅਣਖ ਤੇ ਗੈਰਤ ਦੀ ਜਿਸਦੀ ਜਾਗਦੀ ਤਸਵੀਰ ਹੈ।

ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਪੰਜਾਬ ਦੀ ਸ਼ੇਰਨੀ ਧੀ ਹੋਣ ਦਾ ਸਬੂਤ ਦਿੱਤਾ ਹੈ।

Author : Malout Live

Back to top button