Uncategorized
ਡਾ. ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਵੱਲੋਂ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ
ਡਾ. ਬੀ. ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਰਜਿ. ਮਲੋਟ,ਪੰਜਾਬ. ਵੱਲੋਂ ਵਰਲਡ ਬਲੱਡ ਡੋਨਰ ਡੇ ਸਰਕਾਰੀ ਹਸਪਤਾਲ ਮਲੋਟ ਵਿਖੇ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 47 ਤੋਂ ਵੀ ਵੱਧ ਨੌਜਵਾਨਾਂ ਨੇ ਖੂਨਦਾਨ ਕਿਤਾ, ਪ੍ਰਧਾਨ ਸੰਦੀਪ ਖਟਕ, ਜਗਤਾਰ ਬਰਾੜ ਿਵਸ਼ਾਂਤ ਪਾਵਰ ਨੇ ਕੇਕ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ
ਕਲੱਬ ਦੇ ਕੈਸ਼ੀਅਰ ਅਕਾਸ਼ਦੀਪ,ਆਡਿਟਰ ਨਰੇਸ਼ ਚਰਾਇਆ,ਸਲਾਹਕਾਰ ਪ੍ਰਦੀਪ ਚਰਾਇਆ ,ਮੈਂਬਰ ਰਵੀ ਕੁਮਾਰ,ਮੈਂਬਰ ਸੰਦੀਪ ਕੁਮਾਰ,ਮੈਂਬਰ ਲਵਲੀ ਠਕਰਾਲ,ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਜਗਤਾਰ ਬਰਾੜ ਸਿੰਘ ਦੀ ਵਿਸ਼ਾਂਤ ਪਾਵਰ,ਰਾਜ ਕੁਮਾਰ ਖਟਕ,ਬਲਵੰਤ ਬੇਦੀ,ਅਜੇ ਸੁਖੇਜਾ ਬਿੱਟੂ ਬਾਗਲਾ ਅਤੇ ਇਸ ਮੌਕੇ ਕੈਂਪ ਵਿੱਚ ਪਹੁੰਚੇ ਹੋਏ ਸਾਰੇ ਬਲੱਡ ਡੋਨਰਾਂ ਦਾ ਪ੍ਰਧਾਨ ਸੰਦੀਪ ਖਟਕ ਵੱਲੋਂ ਧੰਨਵਾਦ ਕੀਤਾ ਗਿਆ. ਅਤੇ ਇਸ ਤੋਂ ਇਲਾਵਾ ਡਾ. ਬੀ. ਆਰ. ਅੰਬੇਡਕਰ ਬਲੱਡ ਕਲੱਬ ਰਜਿ. ਮਲੋਟ, ਪੰਜਾਬ ਹਰਿਆਣਾ, ਰਾਜਸਥਾਨ, ਵਿੱਚ ਐਮਰਜੈਂਸੀ ਵਿਚ ਖ਼ੂਨ ਦੀ ਲੋੜ ਪੈਣ ਤੇ ਬਲੱਡ ਮੁਹੱਈਆ ਕਰਵਾਇਆ ਜਾਂਦਾ ਹੈ..