District News

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਡੇਂਗੂ ਕੰਟਰੋਲ ਅਧੀਨ ਸਪੈਸ਼ਲ ਸਰਵੇ ਟੀਮਾਂ ਰਵਾਨਾ

ਸ਼੍ਰੀ ਮੁਕਤਸਰ ਸਾਹਿਬ:- ਜਿਲ੍ਹੇ ਅਧੀਨ ਵੱਧ ਰਹੇ ਡੇਂਗੂ ਕੇਸਾਂ ਦੀ ਗਿਣਤੀ ਅਤੇ ਡੇਂਗੂ ਕੰਟਰੋਲ ਕਰਨ ਹਿੱਤ ਅੱਜ ਸਿਵਲ ਸਰਜਨ ਡਾ. ਰੰਜੂ ਸਿੰਗਲਾ, ਡੀ.ਐਮ.ਸੀ ਡਾ. ਸੁਨੀਲ ਬਾਂਸਲ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਕਿਰਨਦੀਪ ਕੌਰ, ਜਿਲ੍ਹਾ ਐਪੀਡੀਮੈਲੋਜਿਸਟ ਡਾ.ਸੀਮਾ ਗੋਇਲ, ਮਾਸ ਮੀਡੀਆ ਅਤੇ

ਮਲੇਰੀਆਂ ਬਰਾਂਚ ਵੱਲੋਂ ਸਮੂਹ ਮ.ਪ.ਹ.ਵ(ਮੇਲ), ਮ.ਪ.ਹ.ਸ(ਮੇਲ) ਬਰੀਡਿੰਗ ਚੈੱਕਰ ਅਤੇ ਇੰਸੈਕਟ ਕੂਲੈਕਟਰ ਦੇ ਸਹਿਯੋਗ ਨਾਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਡੇਂਗੂ ਨੂੰ ਕੰਟਰੋਲ ਕਰਨ ਸੰਬੰਧੀ ਡੇਂਗੂ ਵਿਰੋਧੀ ਆਈ.ਈ.ਸੀ, ਬੀ.ਸੀ.ਸੀ, ਸਪਰੇਅ, ਐਂਟੀ ਲਾਰਵੀਅਲ ਪ੍ਰਬੰਧ ਅਤੇ ਹੋਰ ਗਤੀਵਿਧੀਆਂ ਨੂੰ ਤੇਜ ਕਰਨ ਲਈ ਟੀਮਾਂ ਰਵਾਨਾ ਕੀਤੀਆਂ ਗਈਆਂ।

Leave a Reply

Your email address will not be published. Required fields are marked *

Back to top button