District NewsMalout News
ਐਂਟੀ ਡਰੱਗਜ਼ ਅੰਦੋਲਨ ਨੂੰ ਸਹਿਯੋਗ ਦਿਓ : ਨੈਸ਼ਨਲ ਐਵਾਰਡੀ ਵਿਨੋਦ ਖੁਰਾਣਾ
ਮਲੋਟ:- ਨੈਸ਼ਨਲ ਐਵਾਰਡੀ ਸਮਾਜ ਸੇਵੀ ਵਿਨੋਦ ਖੁਰਾਣਾ ਨੇ ਅਪੀਲ ਕੀਤੀ ਹੈ ਕਿ ਮਲੋਟ ਇਲਾਕੇ ਦੇ ਨੌਜਵਾਨ ਰਸਤਾ ਭਟਕ ਕੇ ਨਸ਼ੇ ਵੱਲ ਹੋ ਰਹੇ ਨੇ, ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਬੇਨਤੀ ਕਿ ਸਾਡੀ ਨਸ਼ਾ ਰੋਕੂ ਮੁਹਿੰਮ ‘ਐਂਟੀ ਡਰੱਗਜ਼ ਮੂਵਮੈਂਟ’ ਨੂੰ ਸਹਿਯੋਗ ਦਿਓ ਤਾਂ ਜੋ ਆਪਾਂ ਇਹਨਾਂ ਨੌਜਵਾਨਾ ਨੂੰ ਸਮਾਜ ਦੀ ਆਮ ਧਾਰਾ ਵਿੱਚ ਲਿਆ ਕੇ ਖੜ੍ਹਾ ਕਰ ਸਕੀਏ।
Author : Malout Live