District NewsMalout News

ਆਜਾਦ ਉਮੀਦਵਾਰ ਸਾਹਿਲ ਮੋਂਗਾ ਨੂੰ ਚੋਣ ਨਿਸ਼ਾਨ ਹੋਇਆ ਅਲਾਟ

ਮਲੋਟ : ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਆਜਾਦ ਉਮੀਦਵਾਰ ਤੋਂ ਚੋਣ ਲੜ ਰਹੇ ਮਲੋਟ ਦੇ ਵਸਨੀਕ ਸਾਹਿਲ ਮੋਂਗਾ ਨੂੰ ਚੋਣ ਨਿਸਾਨ ਅਲਾਟ ਕਰ ਦਿੱਤਾ ਗਿਆ ਹੈ।

ਚੋਣ ਕਮਿਸ਼ਨ ਵੱਲੋਂ ਸਾਹਿਲ ਮੋਂਗਾ ਨੂੰ ਚੋਣ ਨਿਸਾਨ ਭਿੰਡੀ ਅਲਾਟ ਕੀਤਾ ਗਿਆ ਹੈ।

Author : Malout Live

Back to top button