Malout News

ਟਰੱਕ ਹੇਠ ਮੋਟਰਸਾਈਕਲ ਆਉਣ ਕਰ ਕੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਮਲੋਟ :- ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ‘ਤੇ ਅਕਾਲ ਅਕੈਡਮੀ ਨੂੰ ਜਾਂਦੀ ਸੜਕ ਨੇੜੇ ਪੈਂਦੇ ਚੁਰਸਤੇ ‘ਚ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ‘ਤੇ ਸਵਾਰ ਗੌਰਵ (21) ਅਤੇ ਪੰਕਜ ਕੁਮਾਰ (24) ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ ਟਰੱਕ ਦੇ ਮਗਰਲੇ ਟਾਇਰਾਂ ਹੇਠ ਮੋਟਰਸਾਈਕਲ ਚਕਨਾਚੂਰ ਹੋ ਗਿਆ। ਮੌਕੇ ਤੇ ਫ਼ਰਾਰ ਹੋਏ ਟਰੱਕ ਚਾਲਕ ਟਰੱਕ ਚਾਲਕ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਈ ਲਿਆ।

Leave a Reply

Your email address will not be published. Required fields are marked *

Back to top button